ਕਪੂਰਥਲਾ: ਪਿੰਡ ਲੱਖਣ ਖੁਰਦ ਦੇ ਸ਼ਮਸ਼ਾਨਘਾਟ ਨੇੜੇ ਇੱਕ ਨੌਜਵਾਨ 7500 ਐਮਐਲ ਨਾਜਾਇਜ਼ ਸ਼ਰਾਬ ਨਾਲ ਗ੍ਰਿਫਤਾਰ, ਕੇਸ ਦਰਜ
ਥਾਣਾ ਕੋਤਵਾਲੀ ਪੁਲਿਸ ਨੇ ਪਿੰਡ ਲੱਖਣ ਖੁਰਦ ਦੇ ਸ਼ਮਸ਼ਾਨਘਾਟ ਨੇੜੇ ਇੱਕ ਨੌਜਵਾਨ ਨੂੰ 7500 ਮਿਲੀ ਲੀਟਰ ਨਜੈਜ਼ ਸ਼ਰਾਬ ਸਮੇਤ ਗਿਰਫ਼ਤਾਰ ਕੀਤਾ ਹੈ। ਜਿਸਦੇ ਖਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਆਰੋਪੀ ਦੀ ਪਹਿਚਾਣ ਗੁਰਮੀਤ ਸਿੰਘ ਉਰਫ ਕੁੱਕੂ ਨਿਵਾਸੀ ਪਿੰਡ ਲੱਖਣ ਖੁਰਦ ਦੇ ਰੂਪ ਵਜੋਂ ਹੋਈ ਹੈ।