ਫਾਜ਼ਿਲਕਾ: ਹੜ੍ਹ ਕਾਰਨ ਹੋਇਆ ਕਾਫੀ ਨੁਕਸਾਨ ਅਤੇ ਕਰਨੀ ਪੈ ਰਹੀ ਭਾਰੀ ਪ੍ਰੇਸਾਨੀ, ਵਿਅਕਤੀ ਨੇ ਲਗਾਈ ਮਦਦ ਦੀ ਗੁਹਾਰ
ਹੜ੍ਹ ਕਾਰਨ ਕਾਫੀ ਨੁਕਸਾਨ ਹੋ ਜਾਣ ਅਤੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਕਰ ਰਹੇ ਪਿੰਡ ਮਹਾਤਮ ਨਗਰ ਨਿਵਾਸੀ ਵਿਅਕਤੀ ਨੇ ਸਰਕਾਰ ਤੇ ਸਮਾਜ ਸੇਵੀਆਂ ਤੋਂ ਇਲਾਜ ਲਈ ਮਦਦ ਦੀ ਗੁਹਾਰ ਲਗਾਈ ਹੈ। ਉਸਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਹਿਣ ਲਈ ਵੀ ਕੋਈ ਜਗ੍ਹਾ ਨਹੀਂ ਹੈ। ਜਿਸ ਕਾਰਨ ਉਹ ਪਿੰਡ ਦੀ ਅਨਾਜ ਮੰਡੀ ਵਿੱਚ ਬਣੀ ਇੱਕ ਖਾਲੀ ਸਰਕਾਰੀ ਇਮਾਰਤ ਵਿਚ ਰਹਿਣ ਲਈ ਮਜਬੂਰ ਹੋ ਰਹੇ ਹਨ।