ਫਾਜ਼ਿਲਕਾ: ਪਿੰਡ ਗੁਲਾਬਾਂ ਭੈਣੀ ਵਿਖੇ ਹੜ ਪੀੜਤਾਂ ਨੂੰ ਮੁਹਈਆਂ ਕਰਵਾਈਆਂ ਜਾ ਰਹੀਆਂ ਤਰਪਾਲਾਂ, ਪਹੁੰਚੇ ਵਿਧਾਇਕ ਸਵਣਾ
Fazilka, Fazilka | Sep 4, 2025
ਫਾਜ਼ਿਲਕਾ ਦੇ ਪਿੰਡ ਗੁਲਾਬਾ ਭੈਣੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਹੜ ਪੀੜਿਤ ਲੋਕਾਂ ਨੂੰ ਤਿਰਪਾਲਾਂ ਮੁਹਈਆ ਕਰਵਾਈਆਂ ਜਾ ਰਹੀਆਂ ਨੇ ।...