ਲੁਧਿਆਣਾ ਪੂਰਬੀ: ਲੱਕੜ ਬਾਜ਼ਾਰਉਦਯੋਗਪਤੀਆਂ ਵੱਲੋਂ ਭਗਵਾਨ ਵਿਸ਼ਵਕਰਮਾ ਜੀ ਬ੍ਰਮੰਡ ਵਿੱਚ ਰਚਨਾਤਮਕਤਾ ਇੰਜੀਨੀਅਰਿੰਗ ਆਰਟੀਕਲ ਅਤੇ ਟੈਕਨੋਲੋਜੀ ਦੇ ਸੰਸਥਾਪਕ ਦੀ ਪੂਜਾ
ਲੁਧਿਆਣਾ ਦੇ ਉਦਯੋਗਪਤੀਆਂ ਵੱਲੋਂ ਭਗਵਾਨ ਵਿਸ਼ਵਕਰਮਾ ਜੀ ਬ੍ਰਮੰਡ ਵਿੱਚ ਰਚਨਾਤਮਕਤਾ ਇੰਜੀਨੀਅਰਿੰਗ ਆਰਟੀਕਲ ਅਤੇ ਟੈਕਨੋਲੋਜੀ ਦੇ ਸੰਸਥਾਪਕ ਦੀ ਪੂਜਾ ਕੀਤੀ ਗਈ ਦੇਸ਼ ਭਰ ਵਿੱਚ ਵਿਸ਼ਕਰਮਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਅੱਜ ਫੈਕਟਰੀਆਂ ਦੇ ਵਿੱਚ ਮਸ਼ੀਨਾਂ ਦੀ ਅਤੇ ਉਜਾਲਾ ਦੀ ਪੂਜਾ ਕੀਤੀ ਗਈ ਲੁਧਿਆਣਾ ਉਦਿੋਗਨਗਰੀ ਵਿੱਚ ਵਿਸ਼ਕਰਮਾ ਦਿਵਸ ਮੌਕੇ ਉਦਯੋਗਪਤੀਆਂ ਵੱਲੋਂ ਅੱਜ 11 ਵਜੇ ਔਜਾਰਾਂ ਨੌ ਦੁੱਧ ਨਾਲ ਧੋਣ ਤੋਂ ਬਾਅਦ ਸਾਰੀਆਂ ਮਸ਼