ਫਾਜ਼ਿਲਕਾ: ਵੱਲੇ ਸ਼ਾਹ ਹਿਥਾੜ ਦੀਆਂ ਢਾਣੀਆਂ ਤੇ ਰਹਿੰਦੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਉੱਪਰ ਰੱਖਿਆ ਸਾਮਾਨ, ਪਿੰਡ ਵਿੱਚ ਕਿਸੇ ਦੇ ਘਰ ਰਹਿਣ ਲਈ ਮਜਬੂਰ
Fazilka, Fazilka | Aug 28, 2025
ਸਰਹੱਦੀ ਇਲਾਕੇ ਵਿੱਚ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ...