ਖੰਨਾ: ਖੰਨਾ ਦੇ ਵਾਰਡ ਨੰਬਰ 17 ਵਿੱਚ ਪੰਜ ਨਵੀਆਂ ਗਲੀਆਂ ਦਾ ਉਦਘਾਟਨ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕੀਤਾ
ਖੰਨਾ ਦੇ ਵਾਰਡ ਨੰਬਰ 17 ਵਿੱਚ ਪੰਜ ਨਵੀਆਂ ਗਲੀਆਂ ਦਾ ਉਦਘਾਟਨ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕੀਤਾ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਧ ਵੱਲੋਂ ਖੰਨਾ ਵਾਸੀਆਂ ਨੂੰ ਵਧਾਈਆਂ ਦਿੰਦੇ ਹੋਏ ਖੰਨਾ ਦੇ ਵਾਰਡ ਨੰਬਰ 17 ਵਿੱਚ ਇੰਟਰ ਲੋਕਿੰਗ ਤਾਇਲਸ ਨਾਲ ਪੰਜ ਨਵੀਆਂ ਗਲੀਆਂ ਜਿਨਾਂ ਦੀ ਕੀਮਤ 42 ਲੱਖ 95 ਹਜ਼ਾਰ ਰੁਪਏ ਹੈ ਉਹਨਾਂ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ ਦੌਰਾਨ ਉਨਾਂ ਕਿਹਾ ਕਿ ਖੰਨਾ ਨੂੰ ਸਾਫ ਸੁਥਰਾ ਸ