ਲੁਧਿਆਣਾ ਪੂਰਬੀ: ਸ਼ਿਮਲਾਪੁਰੀ ਵਿੱਚ ਨਗਰ ਕੀਰਤਨ ਤੇ ਹਵਾਈ ਫਾਇਰ, 9 ਸਾਲਾਂ ਦੇ ਬੱਚੇ ਦੇ ਪੱਟ ਤੇ ਲੱਗੀ ਗੋਲੀ, ਜਖਮੀ ਬੱਚੇ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ
ਲੁਧਿਆਣਾ ਵਿੱਚ ਨਗਰ ਕੀਰਤਨ ਤੇ ਹਵਾਈ ਫਾਇਰ, 9 ਸਾਲਾਂ ਦੇ ਬੱਚੇ ਦੇ ਪੱਟ ਤੇ ਲੱਗੀ ਗੋਲੀ, ਜਖਮੀ ਬੱਚੇ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ ਅੱਜ 8 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ ਦੇ ਇਲਾਕੇ ਮੁਹੱਲਾ ਗੋਬਿੰਦਗੜ੍ਹ ਵਿੱਚ ਕੇਜੀ ਸਕੂਲ ਦੇ ਨੇੜੇ ਧਾਰਮਿਕ ਪ੍ਰੋਗਰਾਮ ਦੌਰਾਨ 9ਸਾਲ ਦੇ ਬੱਚੇ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਿਕ ਸਕੂਲ ਦੇ ਕੋਲ ਨਗਰ ਕੀਰਤਨ ਹੋ ਰਿਹਾ ਸੀ ਇਸ ਦੌਰਾਨ ਇੱਕ ਵਿਅਕਤੀ ਨੇ 12 ਬੋਰ