ਫਾਜ਼ਿਲਕਾ: ਹੜ ਕਰਕੇ ਡਿੱਗੇ ਘਰ ਨਵੇਂ ਬਣਾ ਕੇ ਦੇਵੇਗੀ ਸਰਕਾਰ, ਪਿੰਡ ਮੁਹਾਰ ਜਮਸ਼ੇਰ ਪਹੁੰਚੇ ਵਿਧਾਇਕ ਸਵਨਾ ਦਾ ਬਿਆਨ
ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ ਦੀਆਂ ਤਸਵੀਰਾਂ ਨੇ । ਜਿੱਥੇ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਵਣਾ ਪਹੁੰਚੇ ਨੇ। ਜਿਨਾਂ ਦੱਸਿਆ ਕਿ ਜਿੱਥੇ ਲੋਕਾਂ ਤੱਕ ਉਹਨਾਂ ਦੇ ਪਸ਼ੂਆਂ ਲਈ ਫੀਡ ਮੁਹਈਆ ਕਰਵਾਈ ਜਾ ਰਹੀ ਹੈ । ਉਥੇ ਹੀ ਉਹਨਾਂ ਦੀ ਹਰ ਮਦਦ ਕੀਤੀ ਜਾ ਰਹੀ ਹੈ । ਵਿਧਾਇਕ ਨੇ ਕਿਹਾ ਕਿ ਸਰਕਾਰ ਨੇ ਵੀ ਹੁਣ ਐਲਾਨ ਕਰ ਦਿੱਤਾ ਹੈ ਕਿ ਹੜ ਕਰਕੇ ਜਿਹੜੇ ਵੀ ਘਰਾਂ ਦਾ ਨੁਕਸਾਨ ਹੋਇਆ ਹੈ ਉਹ ਘਰ ਸਰਕਾਰ ਬਣਾ ਕੇ ਦਵੇਗੀ।