ਰਾਮਪੁਰਾ ਫੂਲ: ਥਾਣਾ ਸਿਟੀ ਰਾਮਪੁਰਾ ਏਰੀਆ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਚੋਰੀ ਦੇ 10 ਮੋਟਰਸਾਈਕਲ ਕੀਤੇ ਬਰਾਮਦ
Rampura Phul, Bathinda | Jun 29, 2025
ਬਠਿੰਡਾ ਐਸਐਸਪੀ ਅਮਨੀਤ ਕੌਂਡਲ ਵੱਲੋਂ ਲੁੱਟ ਖੋਹ ਦਿੱਤਾ ਘਟਨਾਵਾਂ ਨੂੰ ਰੋਕਣ ਲਈ ਵੱਖ ਵੱਖ ਥਾਵਾਂ ਉਪਰ ਪੈਟਰੋਲਿੰਗ ਅਤੇ ਨਾਕਾਬੰਦੀ ਕੀਤੀ ਜਾਂਦੀ...