ਖੰਨਾ: ਸਮਰਾਲਾ ਸਤਲੁਜ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਲੋਕਾਂ ਦੇ ਸਾਹ ਸੁਕਾਏ ,ਸਵਾ ਲੱਖ ਕਿਊਸਿਕ ਆਇਆ ਪਾਣੀ , ਦੇਰ ਸ਼ਾਮ ਜਾਇਜਾ ਲੈਣ ਪੁੱਜੇ ਡੀ.ਸੀ
Khanna, Ludhiana | Sep 2, 2025
ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਸਮਰਾਲਾ ਦੇ ਧੁੱਲੇਵਾਲ ਵਿਖੇ ਜਾਇਜਾ ਲੈਣ ਲਈ ਆਪ ਪੁੱਜੇ। ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ...