ਲੁਧਿਆਣਾ ਪੂਰਬੀ: ਦੋਰਾਹਾ ਜੁੱਤਾ ਕਾਰੋਬਾਰੀ ਪਰਿੰਕਲ ਲੁਧਿਆਣਾ ਅਤੇ ਹਨੀ ਸੇਠੀ ਦਾ ਹੋਇਆ ਸਮਝੌਤਾ,
ਜੁੱਤਾ ਕਾਰੋਬਾਰੀ ਪਰਿੰਕਲ ਲੁਧਿਆਣਾ ਅਤੇ ਹਨੀ ਸੇਠੀ ਦਾ ਹੋਇਆ ਸਮਝੌਤਾ, ਅੱਜ 8:30 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜੂਤਾ ਕਾਰੋਬਾਰੀ ਪ੍ਰਿੰਕਲ ਲੁਧਿਆਣਾ ਅਤੇ ਹਨੀ ਸੇਠੀ ਜਿਨ੍ਹਾਂ ਵਿੱਚ ਕਾਫੀ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਜਿਸ ਦੇ ਚਲਦੇ ਦੋਨਾਂ ਵੱਲੋਂ ਇੱਕ ਦੂਜੇ ਤੇ ਪਰਚੇ ਤੱਕ ਦਰਜ ਕਰਵਾਏ ਗਏ ਜਿਸ ਤੋਂ ਬਾਅਦ ਅੱਜ ਦੋਨਾਂ ਵਿੱਚ ਸ਼ਾਂਤੀ ਪੂਰਵਕ ਆਪਸੀ ਸਹਿਮਤੀ ਦੇ ਚਲਦਿਆਂ ਵਿਵਾਦ ਨੂੰ ਸੁਲਝਾ ਲਿੱਤਾ ਗਿਆ ਅਤੇ ਦੋਨੋਂ ਧਿਰਾਂ ਵੱਲੋਂ ਆਹ