ਪਟਿਆਲਾ: ਪਟਿਆਲਾ ਦੀ ਅਦਾਲਤ ਨੇ ਭਾਨਾ ਸਿੱਧੂ ਨੂੰ 14 ਦਿਨ ਦੀ ਜੁਡੀਸ਼ਅਲ ਕਸਟਡੀ ਦੇ ਵਿੱਚ ਭੇਜਿਆਸਮਰਥਕਾਂ ਨੇ ਕੀਤੀ ਨਾਰੇਬਾਜੀ
ਅੱਜ ਪਟਿਆਲਾ ਦੀ ਅਦਾਲਤ ਨੇ ਸਮਾਜ ਸੇਵੀ ਭਾਨਾ ਸਿੱਧੂ ਨੂੰ ਜੁਡੀਸ਼ਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਾਦਰ ਥਾਣਾ ਪੁਲਿਸ ਦੇ ਵੱਲੋਂ ਭਾਨੇ ਸਿੱਧੂ ਨੂੰ ਗਿਰਫਤਾਰ ਕੀਤਾ ਗਿਆ ਸੀ ਅਤੇ ਅੱਜ ਉਸਦਾ ਰਿਮਾਂਡ ਖਤਮ ਹੋ ਰਿਹਾ ਸੀ ਇਸ ਮੌਕੇ ਅਦਾਲਤ ਦੇ ਵਿੱਚ ਭਾਨਾ ਸਿੱਧੂ ਦੇ ਸਮਰਥਕ ਵੀ ਭਾਰੀ ਗਿਣਤੀ ਵਿੱਚ ਪਹੁੰਚੇ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਅਤੇ ਸਿੱਧੂ ਦੇ ਹੱਕ ਚ ਨਾਅਰੇਬਾਜ਼ੀ ਕੀਤੀ