ਲੁਧਿਆਣਾ ਪੂਰਬੀ: ਮੋਤੀ ਨਗਰ ਸਰਕਾਰੀ ਕਾਲਜ ਈਸਟ ਦੇ ਬਾਹਰ ਦੇ ਨੇ ਕੀ ਹਾਲਾਤ, ਕਾਲਜ ਦੇ ਬੱਚਿਆਂ ਨੇ ਦੱਸੀ ਸਮੱਸਿਆ,
ਲੁਧਿਆਣਾ ਦੇ ਸਰਕਾਰੀ ਕਾਲਜ ਈਸਟ ਦੇ ਬਾਹਰ ਦੇ ਨੇ ਕੀ ਹਾਲਾਤ, ਕਾਲਜ ਦੇ ਬੱਚਿਆਂ ਨੇ ਦੱਸੀ ਸਮੱਸਿਆ, ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਕਾਲਜ, ਅੱਜ 3 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਲੁਧਿਆਣਾ ਦੇ ਸਰਕਾਰੀ ਕਾਲਜ ਈਸਟ ਦੇ ਵਾਈਸ ਪ੍ਰਿੰਸੀਪਲ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਬਾਹਰ ਦੇ ਹਾਲਾਤ ਸਹੀ ਨਹੀਂ ਹਨ ਉਹਨਾਂ ਦਾ ਸਰਕਾਰੀ ਸਕੂਲ ਬੇਸ਼ੱਕ ਫੋਰਸ ਇਲਾਕੇ ਦੇ ਵਿੱਚ ਹੈ ਹੈ। ਪਰ ਸਕੂਲ ਦੇ ਚਾਰੋਂ ਪਾਸੇ ਬਰਸਾਤੀ ਗੰਦਾ ਪਾਣੀ ਖੜਾ ਹੋਇਆ ਹ