ਬਰਨਾਲਾ: ਪਿੰਡ ਵਜੀਦਕੇ ਖੁਰਦ ਵਿੱਚ ਆਰਜੀ ਰਾਹਤ ਕੈਂਪ ਸਥਾਪਿਤ ਐਸਡੀਐਮ ਵੱਲੋਂ ਦੌਰਾ ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਸਮਾਨ ਵੰਡਿਆ
Barnala, Barnala | Aug 29, 2025
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿਛਲੇ ਦਿਨੀਂ ਭਾਰੀ ਮੀਂਹ ਦੇ ਮੱਦੇਨਜ਼ਰ ਪਿੰਡ ਵਜੀਦਕੇ ਖੁਰਦ ਵਿਚ ਕੱਚੇ ਘਰਾਂ ਦੀ ਗਿਣਤੀ ਨੂੰ ਦੇਖਦੇ ਹੋਏ ਆਰਜ਼ੀ ਤੌਰ...