ਪਠਾਨਕੋਟ: ਭੋਆ ਦੇ ਪਿੰਡ ਚਾਟਕ ਕੋਲੀਆਂ ਦੇ ਲੋਕਾਂ ਵਿੱਚ ਸਰਕਾਰ ਖਿਲਾਫ ਭਾਰੀ ਰੋਸ ਕਿਹਾ ਕਈਆਂ ਨੂੰ ਨਜ਼ਰ ਅੰਦਾਜ ਕਰਕੇ ਆਪਣੇ ਚਹੇਤਿਆਂ ਦੀ ਹੀ ਕਰ ਰਹੇ ਮਦਦ
ਸੂਬੇ ਭਰ ਵਿੱਚ ਹੜਾਂ ਨੇ ਤਬਾਹੀ ਮਚਾਉਂਦਿਆਂ ਗਈ ਲੋਕਾਂ ਦੇ ਸਿਰਾ ਤੋਂ ਛੱਤਾਂ ਖੋਲ ਲਈਆਂ ਅਤੇ ਲਗਾਤਾਰ ਸੂਬਾ ਸਰਕਾਰ ਦੇ ਨਾਲ ਨਾਲ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਲਗਾਤਾਰ ਹੜ ਪ੍ਰਭਾਵਿਤ ਖੇਤਰਾਂ ਦੇ ਦੋਰੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਕਿ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਸਦੀ ਭਰਭਾਈ ਕੀਤੀ ਜਾਵੇਗੀ ਪਰ ਜੇ ਗੱਲ ਕਰੀਏ ਤਾਂ ਹਲਕਾ ਭੋਆ ਦੇ ਪਿੰਡ ਚਾਟਕੋਲੀਆਂ ਦੇ ਲੋਕਾਂ ਦੀ ਤਾਂ ਪਿੰਡ ਦੇ ਮੌਜੂਦਾ ਸਰਪੰਚ ਮੈਂਬਰਾਂ ਸਨੇ