ਲੁਧਿਆਣਾ ਪੱਛਮੀ: ਸ਼੍ਰੀ ਲੰਕਾ ਤੋਂ ਦੋ ਦੋ ਗੋਲਡ ਮੈਡਲ ਜਿੱਤ ਕੇ ਲੁਧਿਆਣਾ ਪਹੁੰਚੇ ਰਾਜਪਾਲ ਦਾ ਲੁਧਿਆਣਾ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ
ਸ਼੍ਰੀ ਲੰਕਾ ਤੋਂ ਦੋ ਦੋ ਗੋਲਡ ਮੈਡਲ ਜਿੱਤ ਕੇ ਲੁਧਿਆਣਾ ਪਹੁੰਚੇ ਰਾਜਪਾਲ ਦਾ ਲੁਧਿਆਣਾ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ ਅੱਜ ਸ਼ਾਮ 7 ਵਜੇ ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਲੰਕਾ ਤੋਂ ਜੈਵਲਿਨ ਅਤੇ ਡਿਸਕ ਥਰੋ ਵਿੱਚੋਂ 2-2 ਗੋਲਡ ਮੈਡਲ ਜਿੱਤ ਕੇ ਲੁਧਿਆਣਾ ਪਹੁੰਚੇ ਰਾਜਪਾਲ ਦਾ ਲੁਧਿਆਣਾ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ ਇਸ ਮੌਕੇ ਮੂੰਹ ਮਿੱਠਾ ਕਰਵਾ ਕੇ ਢੋਲ ਢਮੱਕਿਆ ਦੇ ਨਾਲ ਖੁਸ਼ੀ ਮਨਾਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਲਡ ਮੈਡਲ ਜਿੱਤ ਕੇ ਆਏ