ਲੁਧਿਆਣਾ ਪੂਰਬੀ: ਨਗਰ ਨਿਗਮ ਜੋਨ ਡੀ ਲੁਧਿਆਣਾ ਵਿੱਚ ਬੀਜੇਪੀ ਦਾ ਪੰਜਵੇਂ ਦਿਨ ਵੀ ਧਰਨਾ ਜਾਰੀ ਧਰਨੇ ਵਿੱਚ ਪਹੁੰਚੇ ਬੀਜੇਪੀ ਦੇ ਸੀਨੀਅਰ ਆਗੂ ਪਹੁੰਚੇ
Ludhiana East, Ludhiana | Aug 5, 2025
ਲੁਧਿਆਣਾ ਦੇ ਨਗਰ ਨਿਗਮ ਜੋਨ ਡੀ ਵਿੱਚ ਬੀਜੇਪੀ ਦੇ ਕੌਂਸਲਰ ਅਤੇ ਮੇਅਰ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ...