ਫਾਜ਼ਿਲਕਾ: ਘੁਬਾਇਆ ਵਿਖੇ ਬਰਸਾਤੀ ਪਾਣੀ ਜਾਮ ਹੋਣ ਕਾਰਨ ਲੋਕ ਪਰੇਸ਼ਾਨ ,ਬੀਜੇਪੀ ਜ਼ਿਲ੍ਹਾ ਪ੍ਰਧਾਨ ਨੇ ਸਰਕਾਰ 'ਤੇ ਚੁੱਕੇ ਚੁੱਕੇ ਸਵਾਲ #jansamasya
Fazilka, Fazilka | Aug 26, 2025
ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਤੇ ਪੈਂਦੇ ਪਿੰਡ ਘੁਬਾਇਆ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਬਰਸਾਤੀ ਪਾਣੀ ਜਮਾ ਹੋ ਗਿਆ ਹੈ । ਹਾਲਾਤ ਇਹ ਨੇ...