ਜ਼ੀਰਾ: ਅਗਰਵਾਲ ਸਟਰੀਟ ਵਾਰਡ ਨੰਬਰ 13 ਦੀ ਰਹਿਣ ਵਾਲੀ ਔਰਤ ਤੋਂ ਕਨੇਡਾ ਭੇਜਣ ਦੇ ਨਾਮ ਤੇ 25 ਲੱਖ ਰੁਪਏ ਦੀ ਮਾਰੀ ਠੱਗੀ
Zira, Firozpur | Nov 25, 2025 ਅਗਰਵਾਲ ਸਟਰੀਟ ਵਾਰਡ ਨੰਬਰ 13 ਦੀ ਰਹਿਣ ਵਾਲੀ ਔਰਤ ਤੋਂ ਕਨੇਡਾ ਭੇਜਣ ਦੇ ਨਾਮ ਤੇ 25 ਲੱਖ ਰੁਪਏ ਦੀ ਮਾਰੀ ਠੱਗੀ ਪੁਲਿਸ ਨੇ ਕੀਤਾ ਮਾਮਲਾ ਦਰਜ ਅੱਜ ਸਵੇਰੇ 11 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਕਸਬਾ ਜੀਰਾ ਅਗਰਵਾਲ ਸਟਰੀਟ ਵਾਰਡ ਨੰਬਰ 13 ਦੀ ਰਹਿਣ ਵਾਲੀ ਪੀੜਿਤ ਔਰਤ ਪੂਨਮ ਅਰੋੜਾ ਪਤਨੀ ਰਵੀਕਾਂਤ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਸੀ।