ਫਰੀਦਕੋਟ: ਮੈਡੀਕਲ ਕਾਲਜ ਹਸਪਤਾਲ ਪ੍ਰਸ਼ਾਸਨ ਵੱਲੋਂ ਬਰਨਾਲਾ ਜ਼ਿਲ੍ਹੇ ਤੋਂ ਆਏ ਝੁਲਸੇ ਹੋਏ ਮਰੀਜ਼ਾਂ ਦਾ ਕੀਤਾ ਜਾ ਰਿਹਾ ਮੁਫਤ ਇਲਾਜ - ਮੈਡੀਕਲ ਸੁਪਰੀਡੈਂਟ
Faridkot, Faridkot | Aug 6, 2025
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੀ ਮੈਡੀਕਲ ਸੁਪਰੀਟੈਂਡੈਂਟ ਡਾਕਟਰ ਮੀਤੂ ਕੁਕੜ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬਰਨਾਲਾ...