ਖੰਨਾ: ਸਮਰਾਲਾ ਵਿਖੇ ਸੀਵਰੇਜ ਦੇ ਖੁੱਲ੍ਹੇ ਪਏ ਢੱਕਣ ‘ਮੌਤ ਦਾ ਖੂਹ’ ਬਣਕੇ ਸਵਾਗਤ ਦੀ ਥਾਂ ਹਾਦਸਿਆਂ ਨੂੰ ਦੇ ਰਿਹਾ ਸੱਦਾ@jansamasya
Khanna, Ludhiana | Aug 13, 2025
ਨਗਰ ਕੌਂਸਲ ਸਮਰਾਲਾ ਦੀ ਹਦੂਦ ਵਿਚ ਵੜਦਿਆਂ ਹੀ ਖਤਰਾ ਮਹਿਸੂਸ ਹੋਣ ਲਗਦਾ ਹੈ ਕਿ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਜਾ ਕਿਸੇ ਦੀ ਜਾਨ ਵੀ ਜਾ ਸਕਦੀ...