ਲੁਧਿਆਣਾ ਪੂਰਬੀ: ਸਾਹਨੇਵਾਲ ਮਹਾਰਿਸ਼ੀ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਤਸੰਗ ਸਮਾਗਮ ਵਿੱਚ ਪਹੁੰਚੇ ਕੈਬਨਟ ਮੰਤਰੀ ਮੁੰਡੀਆਂ
ਅੱਜ ਸਾਨੇਵਾਲ ਵਾਰ ਨੰਬਰ ਦੋ ਵਿੱਚ ਮਹਾਰਿਸ਼ੀ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਕਰਾਈ ਜਾ ਰਹੇ ਵਿਸ਼ਾਲ ਸਤਿਸੰਗ ਸਮਾਗਮ ਵਿੱਚ ਕੈਬਨਟ ਮੰਤਰੀ ਹਰਦੀਪ ਸਿੰਘ ਮੰਡੀਆਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਇਸ ਦੌਰਾਨ ਉਨਾਂ ਨੇ ਪੰਜਾਬ ਦੇ ਹਰ ਇੱਕ ਨੌਜਵਾਨ ਦੇ ਭਗਵਾਨ ਬਾਲਮੀਕੀ ਜੀ ਨੂੰ ਸਭ ਤੇ ਆਪਣੀ ਮਿਹਰ ਭਰਿਆ ਹੱਥ ਰੱਖਣ ਦੀ ਕਾਮਨਾ ਕੀਤੀ ਇਹ ਜਾਣਕਾਰੀ ਆਪਣੇ ਫੇਸਬੁੱਕ ਪੇਜ ਤੇ ਕੈਬਨਟ ਮੰਤਰੀ ਵੱਲੋਂ 5 ਵਜੇ ਪੋਸਟ ਕਰਕੇ ਸਾਂਝੀ ਕੀਤ