ਰਾਮਪੁਰਾ ਫੂਲ: ਪਿੰਡ ਮਲੂਕਾ ਵਿਖੇ ਮਜੀਠੀਆ ਦੇ ਪੇਸ਼ੀ ਤੋਂ ਪਹਿਲਾਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਘਰ ਵਿੱਚ ਕੀਤਾ ਗਿਆ ਨਜ਼ਰਬੰਦ
Rampura Phul, Bathinda | Jul 6, 2025
ਜਾਣਕਾਰੀ ਦਿੰਦੇ ਹੋਏ ਸਾਬਕਾ ਮੰਤਰੀ ਅਕਾਲੀ ਦਲ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਜੋ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਆਉਣ ਵਾਲੀ 2027 ਚੋਣਾਂ...