ਜਲਾਲਾਬਾਦ: ਢਾਣੀ ਨੱਥਾ ਸਿੰਘ ਤੇ ਆਤੂਵਾਲਾ ਸਮੇਤ ਹੋਰ ਸਤਲੁਜ ਦੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ
Jalalabad, Fazilka | Aug 19, 2025
ਜਲਾਲਾਬਾਦ ਦੇ ਕਈ ਪਿੰਡ ਨੇ ਜੋ ਸਤਲੁਜ ਦੇ ਪਾਣੀ ਦੀ ਚਪੇਟ ਵਿੱਚ ਆਏ ਨੇ । ਕਈ ਪਿੰਡਾਂ ਦਾ ਸੜਕੀ ਸੰਪਰਕ ਵੀ ਟੁੱਟਿਆ ਹੈਂ । ਲੋਕ ਕਿਸ਼ਤੀ ਦੇ ਜ਼ਰੀਏ...