ਬਰਨਾਲਾ: ਆਵਾ ਬਸਤੀ ਵਿੱਚ ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ ਧਰਮਸ਼ਾਲਾ ਚ ਰਹਿਣ ਲਈ ਹੋ ਰਹੇ ਹਨ ਮਜਬੂਰ ਸਰਕਾਰ ਤੋਂ ਮੁਆਵਜੇ ਦੀ ਮੰਗ
Barnala, Barnala | Sep 3, 2025
ਆਵਾ ਬਸਤੀ ਵਿੱਚ ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ ਕਿਹਾ ਮਜ਼ਦੂਰੀ ਨਾਲ ਕਰਦੇ ਹਾਂ ਟਾਈਮ ਪਾਸ ਤੇ ਬਰਸਾਤ ਕਾਰਨ ਉਹਨਾਂ ਦੇ ਘਰ ਦੀ ਛੱਤ ਡਿੱਗ ਗਈ...