ਲੁਧਿਆਣਾ ਪੂਰਬੀ: ਮੁੱਲਾਪੁਰ ਲੁਧਿਆਣਾ ਵਿੱਚ ਡੇਢ ਸਾਲ ਦੀ ਬੱਚੀ ਨੂੰ ਛੋਟੇ ਹਾਥੀ ਨੇ ਕੁਚਲਿਆ, ਸੀਸੀਟੀਵੀ 'ਚ ਕੈਦ ਹੋਈ ਘਟਨਾ
Ludhiana East, Ludhiana | Aug 12, 2025
ਲੁਧਿਆਣਾ ਵਿੱਚ ਡੇਢ ਸਾਲ ਦੀ ਬੱਚੀ ਨੂੰ ਛੋਟੇ ਹਾਥੀ ਨੇ ਕੁਚਲਿਆ, ਸਬਜ਼ੀ ਵੇਚ ਕੇ ਜਾ ਰਿਹਾ ਸੀ ਡਰਾਈਵਰ, ਖੇਲਦੇ ਖੇਲਦੇ ਬੱਚੀ ਆਈ ਗੱਡੀ ਦੇ ਥੱਲੇ ...