ਮਲੇਰਕੋਟਲਾ: ਸਰਹੰਦੀ ਗੇਟ ਵਿਖੇ ਵੱਖ ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਇਜਰਾਇਲ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਫਲਸਤੀਨ ਲਈ ਭੇਜੀ ਜਾਏਗੀ ਮਦਦ।
ਇਜਰਾਇਲ ਅਤੇ ਫਲਸਤੀਨ ਦੇ ਵਿੱਚ ਕਮਾਸਾਨ ਯੁੱਧ ਚੱਲ ਰਿਹਾ ਹੈ। ਜਿਸ ਨੂੰ ਲੈ ਕੇ ਫਰਸੀਨ ਦੇ ਵਿੱਚ ਖਾਸ ਕਰਕੇ ਬੱਚਿਆਂ ਤੇ ਆਮ ਲੋਕਾਂ ਦੀ ਮੌਤ ਹੋ ਰਹੀ ਹੈ ਜਿਸਦੇ ਚਲਦਿਆਂ ਫਿਲ ਦੇ ਲੋਕਾਂ ਕੋਲੇ ਖਾਣੇ ਨੂੰ ਵੀ ਕੁਝ ਨਹੀਂ ਹੈ ਅਤੇ ਮਲੇਰਕੋਟਲਾ ਦੀਆਂ ਹੁਨਰ ਸੰਸਥਾਵਾਂ ਵੱਲੋਂ ਫਲਿਸ ਦੇਣ ਲਈ ਮਦਦ ਭੇਜਣ ਦੀ ਗੱਲ ਕਹੀ ਗਈ ਹੈ। ਅਤੇ ਇਜਰਾਇਲ ਦੇ ਖਿਲਾਫ ਇੱਕ ਸਰਹੰਦੀ ਗੇਟ ਵਿਖੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।