ਜੈਤੋ: ਕਰੀਰਵਾਲੀ ਦੀ ਵਿਧਵਾ ਔਰਤ ਨੇ ਧੋਖੇ ਨਾਲ ਟਰੈਕਟਰ ਨਾਮ ਕਰਵਾਉਣ ਦੇ ਮਾਮਲੇ ਵਿੱਚ ਕਾਰਵਾਈ ਦੀ ਕੀਤੀ ਮੰਗ, ਪੁਲਿਸ 'ਤੇ ਸੁਣਵਾਈ ਨਾ ਕਰਨ ਦੇ ਇਲਜ਼ਾਮ
Jaitu, Faridkot | Jun 25, 2025
ਪਿੰਡ ਕਰੀਰਵਾਲੀ ਦੀ ਵਿਧਵਾ ਔਰਤ ਵੀਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਆਪਣਾ ਟਰੈਕਟਰ ਪਿੰਡ ਰੋੜੀਕਪੂਰਾ ਵਿਖੇ ਇੱਕ ਕਰੀਬੀ ਰਿਸ਼ਤੇਦਾਰ ਨੂੰ ਦਿੱਤਾ...