ਖੰਨਾ: ਬੀਕੇਯੂ ਦੇ ਆਗੂ ਲੱਖੋਵਾਲ ਨੇ ਪੰਜਾਬ ਸਰਕਾਰ ਵੱਲੋਂ ਹੜ ਪੀੜਤਾਂ ਲਈ ਕੀਤੇ ਐਲਾਨ ਨੂੰ ਮੁੱਢੋਂ ਕੀਤਾ ਰੱਦ ਹਰ ਮ੍ਰਿਤਕ ਦੇ ਪਰਿਵਾਰ ਨੂੰ ਮਿਲੇ ਨੌਕਰੀ
ਪੰਜਾਬ ਦੇ ਸੀ ਐਮ ਭਗਵੰਤ ਸਿੰਘ ਮਾਨ ਵੱਲੋ ਹੜ ਪੀੜਤਾਂ ਨੂੰ ਰਾਹਤ ਦੇਣ ਲਈ ਵਿਸ਼ੇਸ ਪੈਕੇਜ ਐਲਾਨੇ ਜਾਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਸਰਕਾਰ ਵਲੋਂ ਕੀਤੇ ਐਲਾਨ ਤੇ ਬੋਲਦੇ ਆ ਕਿਹਾ ਕਿ ਹਰ ਮ੍ਰਿਤਕ ਦੇ ਪਰਿਵਾਰ ਨੂੰ ਮਿਲੇ ਨੌਕਰੀ ਤੇ 20 ਲੱਖ ਰੁਪਏ। ਪ੍ਰਤੀ ਏਕੜ 70 ਹਜ਼ਾਰ ਮਿਲੇ ਤੇ ਕਰਜੇ ਹੋਣ ਮਾਫ ।