ਲੁਧਿਆਣਾ ਪੂਰਬੀ: ਰੇਲਵੇ ਸਟੇਸ਼ਨ ਤਿਉਹਾਰ ਵਿੱਚ ਰੇਲਵੇ ਸਟੇਸ਼ਨ ਤੇ ਭੀੜ ਅਧੂਰੀ ਜਾਣਕਾਰੀ ਤੇ ਟਿਕਟ ਨਾ ਮਿਲਣ ਕਾਰਨ ਯਾਤਰੀ ਪ੍ਰੇਸ਼ਾਨ
ਤਿਉਹਾਰ ਵਿੱਚ ਰੇਲਵੇ ਸਟੇਸ਼ਨ ਤੇ ਭੀੜ ਅਧੂਰੀ ਜਾਣਕਾਰੀ ਤੇ ਟਿਕਟ ਨਾ ਮਿਲਣ ਕਾਰਨ ਯਾਤਰੀ ਪ੍ਰੇਸ਼ਾਨ ਦੀਵਾਲੀ ਦੇ ਮੌਕੇ ਤੇ ਆਪਣੇ ਆਪਣੇ ਘਰ ਜਾਣ ਲਈ ਐਤਵਾਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ ਪਰ ਇਸ ਭੀੜ ਵਿੱਚ ਕਈ ਯਾਤਰੀਆਂ ਨੂੰ ਅਧੂਰੀ ਜਾਣਕਾਰੀ ਤੇ ਪਲੇਟਫਾਰਮ ਟਿਕਟ ਨਾ ਮਿਲਣ ਕਰਕੇ ਕਾਫੀ ਪਰੇਸ਼ਾਨੀ ਝਲਣੀ ਪਈ ਯਾਤਰੀਆਂ ਨੇ 9 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਟੇਸ਼ਨ ਤੇ ਟਿਕਟ ਕਾਊਂਟਰਾਂ ਤੇ ਲੰਬ