ਜ਼ੀਰਾ: ਪਿੰਡ ਸੁੱਖੇਵਾਲਾ ਵਿਖੇ 23 ਸਾਲ ਦੀ ਵਿਆਹੁਤਾ ਔਰਤ ਦੀ ਭੇਤ ਭਰੇ ਹਾਲਾਤਾਂ ਵਿੱਚ ਮਿਲੀ ਲਾਸ਼,ਪੁਲਿਸ ਨੇ ਲਾਸ਼ ਨੂੰ ਕਬਜ਼ੇ ਕੀਤੀ ਜਾਂਚ ਸ਼ੁਰੂ
Zira, Firozpur | Nov 18, 2025 ਪਿੰਡ ਸੁੱਖੇਵਾਲਾ ਵਿਖੇ 23 ਸਾਲਾਂ ਦੀ ਵਿਆਹੁਤਾ ਔਰਤ ਦੀ ਭੇਤ ਭਰੇ ਹਾਲਾਤਾਂ ਵਿੱਚ ਮਿਲੀ ਲਾਸ਼, ਪਰਿਵਾਰ ਨੇ ਸੋਹਰਾ ਪਰਿਵਾਰ ਤੇ ਲਗਾਏ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਤਸਵੀਰਾਂ ਅੱਜ ਸ਼ਾਮ 6 ਵਜੇ ਕਰੀਬ ਸਾਹਮਣੇ ਆਈਆਂ ਹਨ ਪੀੜਿਤ ਪਰਿਵਾਰ ਮੁਤਾਬਕ ਜੀਰਾ ਦੇ ਰਹਿਣ ਵਾਲੇ ਹਨ ਉਹਨਾਂ ਦੀ 23 ਸਾਲਾਂ ਦੀ ਲੜਕੀ ਦਾ ਵਿਆਹ ਇਕ ਸਾਲ ਪਹਿਲਾਂ ਪਿੰਡ ਸੁੱਖੇਵਾਲਾ ਦੇ ਰਹਿਣ ਵਾਲੇ ਪਰਿਵਾਰ ਨਾਲ ਹੋਇਆ ਸੀ ਸਹੁਰਾ ਪਰਿਵਾਰ ਵੱਲੋਂ ਵਿਆਹੁਤਾ ਔਰਤ ਨੂੰ ਤੰਗ ਪਰੇਸ਼ਾਨ ।