ਖਰੜ: ਕੁਰਾਲੀ ਨੇੜਲੇ ਪਿੰਡ ਬੰਨਮਾਜਰਾ ਵਿਖੇ ਝੁੱਗੀ ਚ ਅੱਗ ਲੱਗਣ ਕਾਰਨ ਲੜਕੀ ਦੇ ਵਿਆਹ ਲਈ ਰੱਖੇ ਨਕਦੀ, ਗਹਿਣੇ ਅਤੇ ਹੋਰ ਸਾਮਾਨ ਸੜ ਕੇ ਹੋਈ ਸੁਆਹ