ਲੁਧਿਆਣਾ ਪੂਰਬੀ: ਸ਼ਿਵ ਪੂਰੀ ਸਿੰਗਰ ਗੈਰੀ ਸੰਧੂ ਵੱਲੋਂ ਅਮਰੀਕਾ ਵਿਚ ਮਾਤਾ ਦੇ ਭੱਜਣ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੇ ਸ਼ਿਵ ਸੈਨਾ ਵੱਲੋਂ ਕੀਤਾ ਗਿਆ ਵਿਰੋਧ
ਸਿੰਗਰ ਗੈਰੀ ਸੰਧੂ ਵੱਲੋਂ ਅਮਰੀਕਾ ਵਿਚ ਮਾਤਾ ਦੇ ਭੱਜਣ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੇ ਸ਼ਿਵ ਸੈਨਾ ਵੱਲੋਂ ਕੀਤਾ ਗਿਆ ਵਿਰੋਧ ਅੱਜ 6 ਬਜੇ ਪੱਤਰਕਾਰਾਂ ਨਾਲ ਗੱਲ ਕਰਦਿਆ ਸ਼ਿਵ ਸੈਨਾ ਆਗੂ ਭਾਨੁ ਪ੍ਰਤਾਪ ਨੇ ਦੱਸਿਆ ਕਿ ਸਿੰਗਰ ਗੈਰੀ ਸੰਧੂ ਵੱਲੋਂ ਅਮਰੀਕਾ ਵਿੱਚ ਮਾਤਾ ਦੇ ਭਜਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ਜਿਸ ਦਾ ਸ਼ਿਵ ਸੈਨਾ ਆਗੂ ਨੇ ਵਿਰੋਧ ਕੀਤਾ। ਉਹਨਾਂ ਕਿਹਾ ਕਿ ਤਰਨ ਤਾਰਨ ਵਿੱਚ ਦੋ ਨਵੰਬਰ ਨੂੰ ਹੋ ਰਹੀ ਹਿੰਦੂ ਪੰਚਾਇਤ ਵਿੱਚ ਇਹ ਮੁੱਦਾ