ਖੰਨਾ: ਯੂਪੀ ਦੇ ਮੁਸਲਮਾਨ ਭਰਾ ਹੜ੍ਹ ਪੀੜਤਾਂ ਦੀ ਮਦਦ ਲਈ ਆਏ ਅੱਗੇ ਪਿੰਡ ਬੱਸੀਆਂ ਦੀ ਜਾਮਾ ਮਸਜਿਦ ’ਚ ਇਕੱਠੇ ਹੋ ਕੇ ਰਾਹਤ ਸਮਗਰੀ ਵੰਡਣ ਲਈ ਗਏ
ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਦੀ ਮਦਦ ਲਈ ਦੇਸ਼-ਦੁਨੀਆਂ ਦੇ ਪੰਜਾਬੀਆਂ ਤੇ ਹੋਰਨਾਂ ਜੱਥੇਬੰਦੀਆਂ ਸਮੇਤ ਦੂਜੇ ਧਰਮਾਂ ਦੇ ਲੋਕ ਵੀ ਵੱਡਾ ਯੋਗਦਾਨ ਪਾ ਰਹੇ ਹਨ। ਇਸੇ ਲੜੀ ਤਹਿਤ ਰਾਏਕੋਟ ਤੇ ਯੂਪੀ ਦੇ ਮੁਸਲਮਾਨ ਭਰਾ ਵੀ ਇਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨਪਿੰਡ ਬੱਸੀਆਂ ਵਿਖੇ ਮਸਜਿਦ ਵਿਚ ਵੱਡੀ ਗਿਣਤੀ ’ਚ ਮੁਸਲਮਾਨ ਭਾਈਚਾਰੇ ਦੇ ਲੋਕ ਰਾਹਤ ਸਮਗਰੀ ਵੰਡਣ ਲਈ ਰਵਾਨਾ ਹੋਏ