ਮਾਨਸਾ: ਹਲਕਾ ਵਿਧਾਇਕ ਮਾਨਸਾ ਵੱਲੋਂ ਮਾਨਸਾ ਦੇ ਪਿੰਡ ਭੂਪਾਲ ਕਲਾਂ ਵਿਖੇ ਹਸਪਤਾਲ ਦਾ ਰੱਖਿਆ ਨੀਂਹ ਪੱਥਰ
Mansa, Mansa | Sep 14, 2025 ਜਾਣਕਾਰੀ ਦਿੰਦਿਆਂ ਹਲਕਾ ਮਾਨਸਾ ਤੋਂ ਵਿਧਾਇਕ ਡਾਕਟਰ ਵਿਜੇ ਸਿੰਘਲਾ ਨੇ ਕਿਹਾ ਕਿ ਇਹ ਮੇਰਾ ਜੱਦੀ ਪਿੰਡ ਹੈ ਇਸ ਪਿੰਡ ਨੂੰ ਕਿਸੇ ਵੀ ਸਹੂਲਤਾਂ ਤੋਂ ਵਾਂਝਾ ਨਹੀਂ ਰੱਖਿਆ ਜਾਏਗਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਯਤਨਾ ਸਦਕਾ ਅੱਜ ਪਿੰਡ ਭੋਪਾਲ ਕਲਾਂ ਵਿਖੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆਉੱਥੇ ਉਹਨਾਂ ਕਿਹਾ ਕਿ ਇਹ ਹਸਪਤਾਲ ਜਲਦ ਹੀ ਤਿਆਰ ਹੋ ਜਾਵੇਗਾ