ਲੁਧਿਆਣਾ ਪੂਰਬੀ: ਗਿੱਲ ਰੋਡ ਚੱਲਦੀਕਾਰ ਉੱਤੇ ਵਿਅਕਤੀ ਨੇ ਕੀਤਾ ਸਟੰਟ,ਰਾਹਗੀਰ ਨੇ ਵੀਡੀਓ ਬਣਾ ਕਰ ਦਿੱਤੀ ਵਾਇਰਲ,ਪੁਲਿਸ ਵੱਲੋਂ ਸਟੰਟਬਾਜੀ ਕਰਨ ਵਾਲੇ ਦੀ ਭਾਲ ਜਾਰੀ
ਚਲਦੀ ਕਾਰ ਉੱਤੇ ਵਿਅਕਤੀ ਨੇ ਕੀਤਾ ਸਟੰਟ, ਰਾਹਗੀਰ ਨੇ ਵੀਡੀਓ ਬਣਾ ਕਰ ਦਿੱਤੀ ਵਾਇਰਲ, ਪੁਲਿਸ ਵੱਲੋਂ ਸਟੰਟਬਾਜੀ ਕਰਨ ਵਾਲੇ ਦੀ ਭਾਲ ਜਾਰੀ ਅੱਜ 10 ਵਜੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕ ਉੱਤੇ ਚਲਦੀ ਕਾਰ ਉੱਤੇ ਲੰਮਾ ਪੈ ਕੇ ਵਿਅਕਤੀ ਵੱਲੋਂ ਸਟੰਟਬਾਜ਼ੀ ਕੀਤੀ ਜਾ ਰਹੀ ਹੈ ਜਿੱਥੇ ਵਿਅਕਤੀ ਵੱਲੋਂ ਆਪਣੀ ਜਾਨ ਨੂੰ ਜੋਖਮ ਵਿੱਚ ਪਾਇਆ ਜਾ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਵੀਡੀਓ ਗਿੱਲ ਰੋਡ ਸੜਕ ਦੀ ਹੈ। ਜੋ