ਸੰਗਰੂਰ: ਜੇਲ ਵਿਚ 2 ਹਵਾਲਾਤੀਆਂ ਕੋਲੋ ਮੋਬਾਈਲ ਅਤੇ ਸਿਮ ਬਰਾਮਦ ਹੋਣ ਦੇ ਮਾਮਲੇ ਵਿਚ ਥਾਣਾ ਸਿਟੀ 1 ਸੰਗਰੂਰ ਨੇ ਕੀਤਾ ਮੁਕਦਮਾ ਦਰਜ
ਅੱਜ ਪ੍ਰਾਪਤ ਹੋਈ ਕ੍ਰਾਈਮ ਸ਼ੀਟ ਅਨੁਸਾਰ ਥਾਣਾ ਸਿਟੀ 1 ਸੰਗਰੂਰ ਵਿਖੇ ਮਾਮਲਾ ਦਰਜ ਹੋਇਆ। ਮਾਮਲਾ ਇਹ ਹੈ ਕਿ ਜਿਲਾ ਜੇਲ ਸੰਗਰੂਰ ਵਿਚ ਇਕ ਹਵਾਲਾਤੀ ਦੀ ਪਹਿਨੀ ਹੋਈ ਲੋਅਰ ਦੀ ਜੇਬ ਵਿੱਚੋਂ ਮੋਬਾਈਲ ਬਰਾਮਦ ਹੋਇਆ ਅਤੇ ਇਕ ਹਵਾਲਾਤੀ ਦੀ ਜੇਬ ਵਿੱਚੋਂ ਸਿਮ ਬਰਾਮਦ ਹੋਈਆਂ, ਜੌ ਪੁਲੀਸ ਵੱਲੋ ਬਰਾਮਦ ਕੀਤੇ ਗਏ। ਜਿਸ ਕਰਕੇ ਮਾਮਲਾ ਦਰਜ ਹੋਇਆ।