Public App Logo
13 ਫਰਵਰੀ ਤੋਂ ਚੱਲ ਰਹੇ ਕਿਸਾਨ ਅੰਦੋਲਨ-2 ਦੇ ਵਿੱਚ ਖਨੌਰੀ ਮੋਰਚੇ ਤੇ ਹਰ ਹਫਤੇ ਦੁੱਧ, ਸਬਜ਼ੀਆਂ, ਰਾਸ਼ਨ, ਬਿਸਕੁਟ, ਮੱਠੀਆਂ, ਮਟਰ ਆਦਿ ਦੀ ਸੇਵਾ ਪਿੰਡ ਰਾਜਪੁਰਾ ਮਸਾਣੀ, ਬਲਾਕ ਭਵਾਣੀਗੜ੍ਹ, ਜ਼ਿਲ੍ਹਾ ਸੰਗਰੂਰ ਨਿਰੰਤਰ ਚੱਲ ਰਹੀ ਹੈ! - Moonak News