ਲੁਧਿਆਣਾ ਪੂਰਬੀ: ਸੁਭਾਨੀ ਬਿਲਡਿੰਗ ਪ੍ਰੋਪਰਟੀ ਦੇ ਵਿਵਾਦ ਵਿੱਚ ਬੇਟੇ ਨੇ ਆਪਣੀ ਹੀ ਮਾਂ ਨੂੰ ਕੱਢਿਆ ਘਰ ਤੋਂ ਬਾਹਰ , ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਪ੍ਰੋਪਰਟੀ ਦੇ ਵਿਵਾਦ ਵਿੱਚ ਬੇਟੇ ਨੇ ਆਪਣੀ ਹੀ ਮਾਂ ਨੂੰ ਕੱਢਿਆ ਘਰ ਤੋਂ ਬਾਹਰ , ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਅੱਜ 6:30 ਵਜੇ ਲੁਧਿਆਣਾ ਦੇ ਸੁਭਾਨੀ ਬਿਲਡਿੰਗ ਇਲਾਕੇ ਵਿੱਚ ਪ੍ਰੋਪਰਟੀ ਦੇ ਲਾਲਚ ਵਿੱਚ ਪੁੱਤਰ ਵੱਲੋਂ ਆਪਣੀ ਹੀ ਬਜ਼ੁਰਗ ਮਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਪੀੜਿਤ ਮਹਿਲਾ ਸੰਤੋਸ਼ ਰਾਣੀ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸਨੇ ਪਹਿਲਾਂ ਹੀ ਆਪਣੇ ਛੋਟੇ ਬੇਟੇ ਨੂੰ ਬੇਦਖਲ ਕਰ ਦਿੱਤਾ ਸੀ ਇਸ ਦੇ ਬਾਵਜੂਦ ਉਹ