ਫਾਜ਼ਿਲਕਾ: ਰਾਮਪੁਰਾ ਵਿਖੇ ਬੀਐਸਐਫ ਦੇ ਹੈਡਕੁਆਰਟਰ ਪਹੁੰਚੀ ਡਾਇਮੰਡ ਜੁਬਲੀ ਬੀਐਸਐਫ ਮੋਟਰਸਾਈਕਲ ਰੈਲੀ
ਬੀਐਸਐਫ ਦੀ ਡਾਇਮੰਡ ਜੁਬਲੀ ਦੇ ਮੌਕੇ ਤੇ ਕੱਢੀ ਜਾ ਰਹੀ ਮੋਟਰਸਾਈਕਲ ਰੈਲੀ ਜੰਮੂ ਦੇ ਭੁੱਜ (ਗੁਜਰਾਤ) ਦੇ ਲਈ ਰਵਾਨਾ ਹੋ ਚੁੱਕੀ ਹੈ । ਤਾਂ ਇਹ ਰੈਲੀ ਜੰਮੂ ਤੋਂ ਸ਼ੁਰੂ ਹੋਈ । ਜਿਸ ਨੂੰ ਬੀਐਸਐਫ ਦੇ ਡੀਜੀ ਦਲਜੀਤ ਸਿੰਘ ਚੌਧਰੀ ਅਤੇ ਬੋਲੀਵੁੱਡ ਅਭਿਨੇਤਾ ਸੁਨੀਲ ਸ਼ੈਟੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ । ਇਹ ਰੈਲੀ ਅੱਜ ਫਾਜ਼ਿਲਕਾ ਦੇ ਰਾਮਪੁਰਾ ਵਿਖੇ ਬੀਐਸਐਫ ਦੇ ਹੈਡ ਕੁਆਰਟਰ ਵਿਖੇ ਪਹੁੰਚੀ ਹੈ। ਇਸ ਵਿੱਚ ਕਰੀਬ 60 ਮੋਟਰਸਾਈਕਲ ਹਿੱਸਾ ਲੈ ਰਹੇ ਨੇ ।