ਕਪੂਰਥਲਾ: ਦਬੁਰਜੀ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਈ-ਰਿਕਸ਼ਾ ਪਲਟਿਆ, 1 ਬੱਚੇ ਸਮੇਤ 8 ਵਿਅਕਤੀ ਜ਼ਖਮੀ
Kapurthala, Kapurthala | Jul 23, 2025
ਕਰਤਾਰਪੁਰ ਰੋਡ 'ਤੇ ਦਬੁਰਜੀ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਈ-ਰਿਕਸ਼ਾ ਤੇ ਸਵਿਫ਼ਟ ਕਾਰ ਦੀ ਟੱਕਰ ਵਿਚ ਈ-ਰਿਕਸ਼ਾ ਵਿਚ ਸਵਾਰ ਇਕ ਬੱਚੇ ਸਮੇਤ 8...