ਕਪੂਰਥਲਾ: ਕਾਂਜਲੀ ਪੁੱਲ 'ਤੇ ਰਾਤ ਸਮੇਂ ਦੋ ਧਿਰਾਂ ਦੀ ਹੋਈ ਲੜਾਈ ਚ ਇਕ ਔਰਤ ਸਮੇਤ 3 ਵਿਅਕਤੀ ਜ਼ਖਮੀ ਹੋ ਗਏ, ਦੋਵਾਂ ਧਿਰਾਂ ਨੇ ਹਮਲਾ ਕਰਨ ਦੇ ਲਗਾਏ ਆਰੋਪ
Kapurthala, Kapurthala | Jul 24, 2025
ਕਾਂਜਲੀ ਪੁੱਲ 'ਤੇ ਮਮੂਲੀ ਬਹਿਸ ਉਪਰੰਤ ਦੋ ਧਿਰਾਂ ਵਿਚ ਹੋਈ ਲੜਾਈ ਕਾਰਨ ਇਕ ਔਰਤ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਰਿਵਾਰਕ...