ਫਾਜ਼ਿਲਕਾ: ਕਾਵਾਂਵਾਲੀ ਪੱਤਣ ਵਿਖੇ ਸਤਲੁਜ ਦੇ ਬੰਨ ਤੇ ਸੇਵਾ ਕਰਦੇ ਨੌਜਵਾਨ ਨੂੰ ਵੱਜੀ ਜੇਸੀਬੀ ਦੀ ਫੇਂਟ, ਫਟੇ ਕੰਨ ਦੇ ਪਰਦੇ
Fazilka, Fazilka | Sep 4, 2025
ਕਾਵਾਂਵਾਲੀ ਵਿਖੇ ਸਤਲੁਜ ਦਾ ਬੰਨ ਕਮਜ਼ੋਰ ਹੈ । ਜਿਸ ਨੂੰ ਬੰਨਣ ਦਾ ਕੰਮ ਕੀਤਾ ਜਾ ਰਿਹਾ ਹੈ । ਇਲਾਕੇ ਦੇ ਲੋਕ ਵੀ ਉੱਥੇ ਸੇਵਾ ਕਰ ਰਹੇ ਨੇ । ਮਦਦ...