ਪਟਿਆਲਾ: ਸੁੰਦਰ ਨਗਰ ਸਥਿਤ ਸ਼ਿਵ ਮੰਦਿਰ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਵਾਇਆ ਗਿਆ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨ ਕੈਂਪ
Patiala, Patiala | Aug 10, 2025
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਸੁੰਦਰ ਨਗਰ ਇਲਾਕੇ ਵਿੱਚ ਸਥਿਤ ਸ਼ਿਵ ਮੰਦਿਰ ਦੇ ਵਿੱਚ ਅੱਜ ਸ਼ਹਿਰ ਦੀ ਉੱਗੀ ਸਮਾਜ ਸੇਵੀ ਸੰਸਥਾ ਕਾਂਸਲ...