ਫਾਜ਼ਿਲਕਾ: ਪਿੰਡ ਗੁਲਾਬਾਂ ਭੈਣੀ ਵਿਖੇ ਢਾਣੀਆਂ ਦਾ ਟੁੱਟਿਆ ਸੜਕੀ ਸੰਪਰਕ ਪਾਣੀ ਵਿੱਚੋਂ ਲੰਘ ਕੇ ਘਰਾਂ ਚ ਜਾਣ ਲਈ ਮਜਬੂਰ ਲੋਕ
Fazilka, Fazilka | Aug 25, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਸਤਲੁਜ ਵਿੱਚ ਵੱਧ ਰਹੇ ਪਾਣੀ ਨੇ ਤਬਾਹੀ ਮਚਾ ਰੱਖੀ ਹੈ । ਹੁਣ ਪਿੰਡ ਗੁਲਾਬਾਂ ਭੈਣੀ ਵਿਖੇ ਢਾਣੀਆਂ ਨੂੰ ਜਾਂਦੀ...