ਲੁਧਿਆਣਾ ਪੂਰਬੀ: ਭਾਰਤ ਨਗਰ ਚੌਂਕ ਵਿੱਚ ਹੰਗਾਮਾ,ਲੁਟਾ ਖੋਹਾਂ ਕਰਨ ਵਾਲੇ ਆਟੋ ਗੈਂਗ ਦੇ ਨੌਜਵਾਨ ਨੂੰ ਪਕੜਿਆ ਰੰਗੇ ਹੱਥੀ, ਇੱਕ ਸਾਥੀ ਹੋਇਆ ਫਰਾਹ,
ਭਾਰਤ ਨਗਰ ਚੌਂਕ ਵਿੱਚ ਹੰਗਾਮਾ,ਲੁਟਾ ਖੋਹਾਂ ਕਰਨ ਵਾਲੇ ਆਟੋ ਗੈਂਗ ਦੇ ਨੌਜਵਾਨ ਨੂੰ ਪਕੜਿਆ ਰੰਗੇ ਹੱਥੀ, ਇੱਕ ਸਾਥੀ ਹੋਇਆ ਫਰਾਹ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਅੱਜ 3 ਵਜੇ ਭਾਰਤ ਨਗਰ ਚੌਂਕ ਵਿੱਚ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਆਟੋ ਗੈਂਗ ਦੇ ਨੌਜਵਾਨ ਨੂੰ ਰੰਗੇ ਹੱਥੀ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਿਤ ਵਿਅਕਤੀ ਨੇ ਦੱਸਿਆ ਕਿ ਉਸਦੇ ਵੱਲੋਂ ਘੰਟਾ ਘਰ ਤੋਂ ਲੈ ਕੇ ਪ੍ਰਤਾਪ ਚੋਂ ਤੱਕ ਦਾ ਆਟੋ ਕੀਤਾ ਗਿਆ ਸੀ ਜਿਸ