ਸੰਗਰੂਰ: ਸੰਗਰੂਰ ਦੋ ਆਜ਼ਾਦ ਕੌਂਸਲਰ ਆਮ ਆਦਮੀ ਪਾਰਟੀ ਚ ਹੋਏ ਸ਼ਾਮਿਲ
ਸੰਗਰੂਰ ਦੋ ਆਜ਼ਾਦ ਕੌਂਸਲਰ ਆਮ ਆਦਮੀ ਪਾਰਟੀ ਚ ਹੋਏ ਸ਼ਾਮਿਲ ਅੱਜ ਹਲਕਾ ਵਿਧਾਇਕ ਬੀਬੀ ਨਰੇੰਦਰ ਕੌਰ ਬਿਰਾਜ ਦੀ ਅਗਵਾਈ ਹੇਠ 10 ਅਤੇ 22 ਤੋਂ ਆਜ਼ਾਦ ਉਮੀਦਵਾਰ ਜੋ ਕਿ 10 ਨੰਬਰ ਵਾਰਡ ਤੋਂ ਪ੍ਰਦੀਪ ਕੁਮਾਰ ਪੱਪੂ ਅਤੇ 22 ਨੰਬਰ ਵਾਰਡ ਤੋਂ ਅਵਤਾਰ ਸਿੰਘ ਤਾਰਾ ਆਮ ਆਦਮੀ ਪਾਰਟੀ ਦੇ ਸ਼ਾਮਿਲ ਹੋਵੇ ਦੋਵੇਂ ਕੌਂਸਲਰਾਂ ਨੂੰ ਹੱਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪਾਰਟੀ ਵੱਲੋਂ ਪੂਰਾ ਮਾਣ ਸਨਮਾਨ ਮਿਲੇਗਾ।