ਫਾਜ਼ਿਲਕਾ: 6185 ਘਰਾਂ ਚ ਦਾਖਲ ਹੋਇਆ ਪਾਣੀ, 123 ਕਿਲੋਮੀਟਰ ਸੜਕਾਂ ਟੁੱਟੀਆਂ, 17 ਸਰਕਾਰੀ ਇਮਾਰਤਾਂ ਦਾ ਨੁਕਸਾਨ, ਡੀਸੀ ਦਫਤਰ ਵਿਖੇ ਬੋਲੇ ਕੈਬਿਨੇਟ ਮੰਤਰੀ
Fazilka, Fazilka | Sep 6, 2025
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚ ਅੱਜ ਸੂਬੇ ਦੇ ਕੈਬਿਨੇਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ।...