ਲੁਧਿਆਣਾ ਪੂਰਬੀ: ਸਮਰਾਲਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ 6 ਕਰੋੜ ਰੁਪਏ ਦੀ ਲਾਗਤ
ਨਾਲ ਨਵੀਂ ਸੜਕ ਬਣਾਉਣ ਦਾ ਕਿੱਤਾ ਉਦਘਾਟਨ
ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ 6 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਸੜਕ ਬਣਾਉਣ ਦਾ ਕਿੱਤਾ ਉਦਘਾਟਨ ਅੱਜ 5 ਬਜੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋ ਸਮਰਾਲਾ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਨੂੰ ਦੇਖਦੇ ਹੋਏ ਉਟਾਲਾ ਤੋਂ ਪਿੰਡ ਬਲਿਓ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਸੰਬੰਧ ਦੇ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰ ਨੇ ਦੱਸਿਆ ਕਿ ਕੁਝ ਸਮੇਂ ਪਹਿਲਾ ਭਾਰੀ ਬਰਸਾਤ ਆਉਣ ਕਾਰਨ ਸ਼ਹਿਰ ਦੀਆਂ ਸੜਕਾਂ ਟੁੱਟ ਗਈਆਂ ਸਨ ਪਰ ਉਹਨਾਂ ਸ