Install App
Login
HOME
Delhi
Haryana
Uttar Pradesh
Bihar
Chhattisgarh
Madhya Pradesh
Rajasthan
Jharkhand
Himachal Pradesh
Uttarakhand
Punjab
Andhra Pradesh
Telangana
Tamil Nadu
Karnataka
Maharashtra
Assam
West Bengal
Tripura
Gujarat
Odisha
Kerala
Jansamasya
National
Bihar
Madhya_pradesh
Indianrailways
New_delhi
Chandigarh
South_delhi
Shahdara
Beattheheat
���हीद_दिवस
North_east_delhi
Nagaland
East_delhi
Tbmuktbharat
North_delhi
West_delhi
Notoadulteration
Railinfra4uttarpradesh
Railone
North_west_delhi
���िश्व_जल_दिवस
Thodadhyanse
Capacitybuilding
Educationforall
Worldwaterday
Railsafety
Chaitranavratri
���ंतर्राष्ट्रीय_वन_दिवस
Kalpanachawla
mmtmanpreet
No video available
3
ਖਰੜ: ਅੱਜ ਕਿਸਾਨ ਸੰਯੁਕਤ ਮੋਰਚੇ ਵੱਲੋਂ ਮੰਤਰੀ ਅਨਮੋਲ ਗਗਨ ਮਾਨ ਦੇ ਦਫਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਵਿਖੇ ਰੋਸ ਧਰਨਾ ਲਗਾਇਆ
Kharar, Sahibzada Ajit Singh Nagar
| Aug 18, 2024
ਖਰੜ ਵਿਖੇ ਮੰਤਰੀ ਅਨਮੋਲ ਗਗਨਮਾਨ ਦੇ ਦਫਤਰ ਅੱਗੇ ਅੱਜ ਕਿਸਾਨਾਂ ਨੇ ਧਰਨਾ ਲਗਾਇਆ ਉਹਨਾਂ ਦਾ ਕਹਿਣਾ ਹੈ ਕਿ ਵੋਟਾਂ ਮੰਗਣ ਵਾਸਤੇ ਤਾਂ ਇਹ ਦਫਤਰ ਸਵੇਰੇ ਸ਼ਾਮ ਖੁੱਲੇ ਰਹਿੰਦੇ ਸਨ ਤੇ ਹੁਣ ਜਦੋਂ ਉਹਨਾਂ ਨੂੰ ਲੋੜ ਹੈ ਉਹ ਮੰਤਰੀ ਅਨਮੋਲ ਗਗਨ ਮਾਨ ਨਾਲ ਮਿਲਣਾ ਚਾਹੁੰਦੇ ਹਨ ਤਾਂ ਉਹ ਕਿਤੇ ਵੀ ਨਹੀਂ ਮਿਲਦੇ ਹਨ ਅਤੇ ਉਹਨਾਂ ਦੇ ਦਫਤਰ ਤੇ ਤਾਲਾ ਲੱਗਾ ਹੋਇਆ ਹੈ ਜਿਸ ਕਰਕੇ ਉਹਨਾਂ ਨੇ ਆਪਣੀਆਂ ਮੰਗਾਂ ਦੱਸਣ ਵਾਸਤੇ ਰੋਸ ਧਰਨਾ ਉਹਨਾਂ ਦੇ ਦਫਤਰ ਅੱਗੇ ਲਾਇਆ ਹੈ
MORE NEWS
ਖਰੜ: ਖਰੜ ਦੀ ਐਂਟੀ ਨਾਰਕੋਟਿਕਸ ਮਹਿਕਮੇ ਵੱਲੋਂ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਹਦੇ ਕੋਲੋਂ 200 ਗਰਾਮ ਹੀਰੋਇਨ ਬਰਾਮਦ ਕੀਤੀ ਗਈ
Kharar, Sahibzada Ajit Singh Nagar | Aug 16, 2024
ਖਰੜ: ਈਡੀ ਵੱਲੋਂ ਗੁਪਤਾ ਬ੍ਰਦਰਸ ਦੀ 150 ਕਰੋੜ ਦੀ ਪ੍ਰੋਪਰਟੀ ਮਨੀ ਲੋਂਡਰਿੰਗ ਦੇ ਮਾਮਲੇ ਵਿੱਚ ਖਰੜ ਵਿਖੇ ਕਾਬੂ ਕੀਤੀ ਗਈ
Kharar, Sahibzada Ajit Singh Nagar | Aug 16, 2024
ਖਰੜ: ਖਰੜ੍ਹ:ਬਿਜਲੀ ਕਾਮਿਆਂ ਨੇ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਦੇ ਦਫਤਰ ਦੇ ਬਾਹਰ ਧਰਨਾ
Kharar, Sahibzada Ajit Singh Nagar | Aug 16, 2024
ਖਰੜ: ਸਟੇਟ ਸਪੈਸ਼ਲ ਆਪਰੇਸ਼ਨ ਸੈਲ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਆਰੋਪੀ 32 ਬੋਰ ਪਿਸਟਲ ਨਾਲ ਕਾਬੂ
Kharar, Sahibzada Ajit Singh Nagar | Aug 15, 2024
ਖਰੜ: 15 ਅਗਸਤ ਦੇ ਸ਼ੁਭ ਦਿਹਾੜੇ ਤੇ ਖਰੜ ਵਿਖੇ ਐਸਡੀਐਮ ਗੁਰਮੰਦਰ ਸਿੰਘ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ
Kharar, Sahibzada Ajit Singh Nagar | Aug 15, 2024